Monday, November 24, 2008

unknown

ਜਿਨਾਂ ਦੀ ਫਿਦਰਤ ਵਿਚੱ ਦਗਾਂ, ਉਹ ਕਦੇ ਵਫ਼ਾਵਾਂ ਨਹੀ ਕਰਦੇ.......
ਜੌ ਰੁੱਖ ਜਿਆਦਾ ਉੱਚੇ ਨੇ, ਉਹ ਕਿਸੇ ਨੂੰ ਛ਼ਾਵਾਂ ਨਹੀ ਕਰਦੇ.....
"*****" ਖੁਦ ਅੱਗੇ ਕਿੰਝ ਵੱਧਣਾ, ਇਹ ਜਰੂਰ ਸੋਚਦੇ ਰਹਿੰਦੇ ਹਾਂ......
੫ਰ ਕਿਸੇ ਖਿਲਾਫ਼ ਤੂੰ ਸੱਚ ਜਾਣੀ,ਅਸੀ ਕਦੇ ਸਲ਼ਾਹਾ ਨਹੀ ਕਰਦੇ......
ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,ਇਸ ਦੁਨੀਆ ਵਿੱਚੋਂ ਹੋਰ ਕੀ ਬੰਦਾਂ ਲੈ ਜਾਂਦਾ.....
ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ,ਜਿੰਨੇ ਝੱਖੜ੍ ਝੁੱਲੇ ਕੱਦ ਦਾ ਡਹਿ ਜ਼ਾਦਾਂ.....
"*****" ਤੇਰੇ ਵਿੱਚ ਨੁਕਸ ਤਾਂ ਹੋਵਣਗੇ ਐਵੈਂ ਨੀ ਕੋਈ ਕਿਸੇ ਦੇ ਦਿਲ਼ੋ ਲਹਿ ਜਾਂਦਾਂ.........”

No comments:

Post a Comment

wel come